Tracked shipping to Taiwan with premium packaging for just NT$300 

Ship to
Taiwan
0
  • argentina
  • chile
  • colombia
  • españa
  • méxico
  • perú
  • estados unidos
  • internacional

Select your country

Americas

Europe

Rest of the world

portada Sikh Da Ikko Vaeree, Brahmanvaad - ਸਿੱਖ ਦਾ ਇੱਕੋ ਵੈਰੀ, ਬ&#263 (in Panjabi)
Type
Physical Book
Language
Panjabi
Pages
128
Format
Paperback
Dimensions
22.9 x 15.2 x 0.8 cm
Weight
0.20 kg.
ISBN13
9781543754063

Sikh Da Ikko Vaeree, Brahmanvaad - ਸਿੱਖ ਦਾ ਇੱਕੋ ਵੈਰੀ, ਬ&#263 (in Panjabi)

Singh Gp, Gurpreet (Author) · Partridge Publishing Singapore · Paperback

Sikh Da Ikko Vaeree, Brahmanvaad - ਸਿੱਖ ਦਾ ਇੱਕੋ ਵੈਰੀ, ਬ&#263 (in Panjabi) - Singh Gp, Gurpreet

New Book Imported to Taiwan
Delivery: 20 Jul - 28 Jul Shipping: 5 to 6 business days.
NT$ 694
NT$ 694

Synopsis "Sikh Da Ikko Vaeree, Brahmanvaad - ਸਿੱਖ ਦਾ ਇੱਕੋ ਵੈਰੀ, ਬ&#263 (in Panjabi)"

ਇਹ ਇਕ ਇਨਕਲਾਬੀ ਕਿਤਾਬ ਹੈ ਜੋ ਕਿ ਚਲੰਤ ਸਥਿਤੀ ਦੇ ਖਿਲਾਫ ਵਿਦਰੋਹ ਹੈ । ਇਹ ਦੋ ਵਿਚਾਰਧਾਰਾਵਾਂ ਵਿਚਾਲੇ ਸਿਰਫ ਟੱਕਰ ਦੀ ਵਾਰਤਾ ਹੀ ਨਹੀਂ ਹੈ ਸਗੋਂ ਮਨੁੱਖੀ ਕਦਰਾਂ-ਕੀਮਤਾਂ ਦੀ ਰਾਖੀ ਲਈ ਇਕ ਬਗਾਵਤ ਹੈ । ਇਹ ਕਿਤਾਬ ਇਸ ਤੱਥ ਦੀ ਸਾਖੀ ਭਰਦੀ ਹੈ ਕਿ ਜਦ ਵੀ ਫਾਸ਼ੀਵਾਦ ਸੱਤਾ ਵਿਚ ਆਇਗਾ ਮਨੁੱਖੀ ਸਭਿਅਤਾ ਤੇ ਕਹਿਰ ਹੀ ਵਾਪਰੇਗਾ । ਇਹ ਪੁਸਤਕ ਪਾਠਕ ਨੂੰ ਬੜੇ ਹੀ ਸਹਿਜ ਨਾਲ ਉਸ ਸਫਰ ਤੇ ਲੈ ਜਾਂਦੀ ਹੈ ਜਿਸਦਾ ਇੱਕ ਕਿਨਾਰਾ ਮਨੁੱਖੀ ਵਿਚਾਰਾਂ ਦੀ ਉਹ ਰਸਾਤਲ ਹੈ ਜਿਸਨੇ ਸਮਾਜ ਵਿੱਚ ਬਰਬਰਤਾ ਦੀ ਅੱਤ ਕੀਤੀ ਹੋਈ ਹੈ ਅਤੇ ਦੂਜਾ ਅਧਿਆਤਮਕ ਵਿਕਾਸ ਅਤੇ ਪ੍ਰਤਿਰੋਧ ਦਾ ਸ਼ਿਖਰ ਹੈ ਜੋ ਮਾਨਵਤਾ ਨੂੰ ਰੁਹਾਨੀ ਰਾਹ ਦਿਖਾਉਣਦਾ ਹੈ । ਹੈਰਾਨੀ ਦੀ ਗੱਲ ਹੈ ਕਿ ਗੁਰੂ ਨਾਨਕ ਸਾਹਿਬ ਜੀ ਵੱਲੋਂ ਉਠਾਏ ਗਏ ਸਵਾਲ ਨਾਸਤਕ ਵਿਚਾਰਧਾਰਾ ਵਾਲੀਆਂ ਨਾਲ ਬਹੁਤ ਮੇਲ ਖਾਂਦੇ ਹਨ, ਬਸ ਫਰਕ ਇਹਨਾ ਹੈ ਕਿ ਨਾਸਤਕ ਲੋਕ ਆਪਣੇ ਸਵਾਲਾਂ ਦੇ ਜਵਾਬ ਪੁਜਾਰੀ ਕੋਲੋਂ ਮੰਗਦੇ ਹਨ ਜੋ ਖੁਦ ਭੰਬਲ-ਭੂਸੇ ਦਾ ਕਾਰਨ ਹੈ, ਜਦਕਿ ਗੁਰੂ ਨਾਨਕ ਸਾਹਿਬ ਜੀ ਉਹਨਾ ਦਾ ਜਵਾਬ ਸਰਬ ਵਿਆਪਕ ਨਿਹਚਲ ਹੁਕਮ ਦੀ ਅਗਵਾਈ ਵਿਚੋਂ ਰੁਸ਼ਨਾਉਂਦੇ ਹਨ । ਗੁਰੂ ਨਾਨਕ ਸਾਹਿਬ ਜੀ ਦਾ ਫ਼ਲਸਫ਼ਾ ਕੇਵਲ ਸਨੁਖ ਦਾ ਅਧਿਆਤਮਕ ਸਤਰ ਹੀ ਉੱਚਾ ਨਹੀਂ ਚੁਕਦਾ ਬਲਕਿ ਇਹ ਅਸਲ ਵਿਚ ਪ੍ਰਭੂਸੱਤਾ ਵਾਸਤੇ ਅਗਵਾਈ ਕਰਦਾ ਹੈ ।

Customers reviews

Frequently Asked Questions about the Book

All books in our catalog are Original.
The book is written in Panjabi.
The binding of this edition is Paperback.

Questions and Answers about the Book

Do you have a question about the book? Login to be able to add your own question.

Opinions about Bookdelivery

More customer reviews